Calciend Gold 5ltr
Endcal Gel 300ml
1.ਪਸ਼ੂ ਨੂੰ ਮਿਲਕ ਫੀਵਰ ਹੋਣ ਤੋਂ ਰੋਕਣ ਵਿਚ ਸਹਾਈ ਹੁੰਦਾ ਹੈ।
2.ਪਸ਼ੂ ਨੂੰ ਗੋਡਿਆਂ ਭਾਰ ਡਿੱਗਣ ਤੋਂ ਬਚਾਉਂਦਾ ਹੈ।ਕਈ ਵਾਰ ਪਸ਼ੂ ਬੈਠ ਕੇ ਉੱਠਣ ਵਿਚ ਕਮਜੋਰੀ ਮਹਿਸੂਸ ਕਰਦਾ ਹੈ ਉਥੇ ਬਹੁਤ ਲਾਭਦਾਇਕ ਹੈ।
3.ਹੱਡੀਆਂ ਤੋਂ ਕੈਲਸ਼ੀਅਮ ਦੀ ਗਤੀਸ਼ੀਲਤਾ ਨੂੰ ਵਧਾਉਂਦਾ ਹੈ. ਅੰਤੜੀਆਂ ਤੋਂ ਕੈਲਸ਼ੀਅਮ ਦੀ ਸਮਾਈ ਨੂੰ ਵਧਾਉਂਦਾ ਹੈ
4.ਪਸ਼ੂ ਦੀ ਦੁੱਧ ਦੇਣ ਦੀ ਸ਼ਕਤੀ ਨੂੰ ਵਧਾਉਂਦਾ ਹੈ ।।
Endgrow H 250ml, 500ml
1*ਪਸ਼ੂ ਦੇ ਲੇਵੇ ਨੂੰ ਵਧਾਉਣ ਵਿੱਚ ਸਭ ਤੋਂ ਵਧੀਆ
2.ਪਸ਼ੂ ਦੇ ਵਾਲਾ ਨੂੰ ਝੜਨ ਤੋਂ ਰੋਕਦਾ ਹੈ ।
3. ਪਸ਼ੂ ਦੀ ਚਮੜੀ ਚਮਕਦਾਰ ਦਿਖਦੀ ਹੈਂ ।
4.ਪਸ਼ੂ ਦੇ ਖੁਰਾ ਦੀਆ ਬਿਮਾਰੀਆਂ ਤੋ ਰੋਕਥਾਮ ਕਰਦਾ ਹੈਂ।
5.ਪਸ਼ੂ ਦੀ ਦੁੱਧ ਦੀ ਦੇਣ ਦੀ ਸ਼ਮਤਾ ਵਧਦੀ ਹੈ।
6.ਇਹਦੀ ਵਰਤੋਂ ਕਰਨ ਨਾਲ ਥਣਾ ਦੀਆ ਬਿਮਾਰੀਆਂ ਵੀ ਜੀ ਹੁੰਦੀਆ ।ਜਿਵੇਂ ਥਣਾ ਦਾ ਬੰਦ ਹੋਣਾ ਲੇਵੇ ਵਿਚ ਸੋਜ ਦਾ ਆਉਣਾ ਥਣਾ ਵਿੱਚ ਦੁੱਧ ਬਰਾਬਰ ਨਾ ਆਉਣਾ ਆਦਿ।।
Endliv (500ml, 1ltr, 5ltr)
Endmin Chelated 1kg, 5kg, 25kg
1*ਇਹ ਪਸ਼ੂਆਂ ਦੇ ਮਹੱਤਵਪੂਰਨ ਅੰਗਾਂ ਦੇ ਕੰਮਕਾਜ ਵਿਚ ਸੁਧਾਰ ਕਰਦਾ ਹੈ
2*ਪਸ਼ੂ ਅਗਰ ਵਾਰ ਵਾਰ ਰਪੀਟ ਹੁੰਦਾ ਹੈ ਤਾਂ ਇਹਦੀ ਵਰਤੋ ਕਰਨ ਨਾਲ ਇਹ ਸਮਸਿਆ ਨਹੀ ਹੁੰਦੀ ।
3* ਪਸ਼ੂਆਂ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਂਦਾ ਹੈ।
4*ਪਸ਼ੂ ਆਪਣੇ ਸਹੀ ਟਾਇਮ ਤੇ ਹੀਟ ਵਿਚ ਆਉਂਦਾ ਹੈ
5* ਪਸ਼ੂਆਂ ਦੀ ਪਾਚਨ ਅਤੇ ਪ੍ਰਜਣਨ ਸ਼ਕਤੀ ਵਧਾਉਂਦਾ
6*ਪਸ਼ੂ ਦੁੱਧ ਵਧੇਰੇ ਦਿੰਦਾ ਹੈ ਅਤੇ ਫੈਟ ਵੀ ਵੱਧ ਦੀ ਹੈ।
7* ਪਸ਼ੂ ਹਰੀਆਵਲੇ ਰਹਿੰਦੇ ਹਨ
Utrofresh 500ml, 1ltr
1*ਪਸ਼ੂ ਦੇ ਲੇਵੇ ਨੂੰ ਵਧਾਉਣ ਵਿੱਚ ਸਭ ਤੋਂ ਵਧੀਆ
2.ਪਸ਼ੂ ਦੇ ਵਾਲਾ ਨੂੰ ਝੜਨ ਤੋਂ ਰੋਕਦਾ ਹੈ ।
3. ਪਸ਼ੂ ਦੀ ਚਮੜੀ ਚਮਕਦਾਰ ਦਿਖਦੀ ਹੈਂ ।
4.ਪਸ਼ੂ ਦੇ ਖੁਰਾ ਦੀਆ ਬਿਮਾਰੀਆਂ ਤੋ ਰੋਕਥਾਮ ਕਰਦਾ ਹੈਂ।
5.ਪਸ਼ੂ ਦੀ ਦੁੱਧ ਦੀ ਦੇਣ ਦੀ ਸ਼ਮਤਾ ਵਧਦੀ ਹੈ।
6.ਇਹਦੀ ਵਰਤੋਂ ਕਰਨ ਨਾਲ ਥਣਾ ਦੀਆ ਬਿਮਾਰੀਆਂ ਵੀ ਜੀ ਹੁੰਦੀਆ ।ਜਿਵੇਂ ਥਣਾ ਦਾ ਬੰਦ ਹੋਣਾ ਲੇਵੇ ਵਿਚ ਸੋਜ ਦਾ ਆਉਣਾ ਥਣਾ ਵਿੱਚ ਦੁੱਧ ਬਰਾਬਰ ਨਾ ਆਉਣਾ ਆਦਿ।।