Showing all 6 results

Calciend Gold 5ltr

675.00
1. ਹਡੀਆ ਨੂੰ ਮਜ਼ਬੂਤ ਬਣਾ ਕੇ ਰਖਦਾ ਹੈ 2. ਪਸ਼ੂ ਦੇ ਸਰੀਰ ਵਿਚ ਹੋਣ ਵਾਲਿਆ ਬਿਮਾਰੀਆਂ ਨੂੰ ਰੋਕਦਾ ਹੈ ਕਿਸੇ ਵੀ ਤਰਾਂ ਦੀ ਘਾਟ ਨੂੰ ਆਉਂਦੀ । 3. ਦੁੱਧ ਦੀ ਉੱਚ ਉਪਜ ਬਣਾਈ ਰੱਖੇ । 4. ਪਸ਼ੂ ਦੇ ਸਰੀਰ ਨੂੰ ਤਾਕਤਵਾਰ ਬਣਾਏ ।ਸੁਰੱਖਿਅਤ ਅਤੇ ਪ੍ਰਭਾਵੀ ਸਮੁੱਚੀ ਸਿਹਤ ਵਿੱਚ ਸੁਧਾਰ ਕਰਦਾ ਹੈ।

Endcal Gel 300ml

195.00
1.ਪਸ਼ੂ ਨੂੰ ਮਿਲਕ ਫੀਵਰ ਹੋਣ ਤੋਂ ਰੋਕਣ ਵਿਚ ਸਹਾਈ ਹੁੰਦਾ ਹੈ। 2.ਪਸ਼ੂ ਨੂੰ ਗੋਡਿਆਂ ਭਾਰ ਡਿੱਗਣ ਤੋਂ ਬਚਾਉਂਦਾ ਹੈ।ਕਈ ਵਾਰ ਪਸ਼ੂ ਬੈਠ ਕੇ ਉੱਠਣ ਵਿਚ ਕਮਜੋਰੀ ਮਹਿਸੂਸ ਕਰਦਾ ਹੈ ਉਥੇ ਬਹੁਤ ਲਾਭਦਾਇਕ ਹੈ। 3.ਹੱਡੀਆਂ ਤੋਂ ਕੈਲਸ਼ੀਅਮ ਦੀ ਗਤੀਸ਼ੀਲਤਾ ਨੂੰ ਵਧਾਉਂਦਾ ਹੈ. ਅੰਤੜੀਆਂ ਤੋਂ ਕੈਲਸ਼ੀਅਮ ਦੀ ਸਮਾਈ ਨੂੰ ਵਧਾਉਂਦਾ ਹੈ 4.ਪਸ਼ੂ ਦੀ ਦੁੱਧ ਦੇਣ ਦੀ ਸ਼ਕਤੀ ਨੂੰ ਵਧਾਉਂਦਾ ਹੈ ।।

Endgrow H 250ml, 500ml

395.00695.00
1*ਪਸ਼ੂ ਦੇ ਲੇਵੇ ਨੂੰ ਵਧਾਉਣ ਵਿੱਚ ਸਭ ਤੋਂ ਵਧੀਆ 2.ਪਸ਼ੂ ਦੇ ਵਾਲਾ ਨੂੰ ਝੜਨ ਤੋਂ ਰੋਕਦਾ ਹੈ । 3. ਪਸ਼ੂ ਦੀ ਚਮੜੀ ਚਮਕਦਾਰ ਦਿਖਦੀ ਹੈਂ । 4.ਪਸ਼ੂ ਦੇ ਖੁਰਾ ਦੀਆ ਬਿਮਾਰੀਆਂ ਤੋ ਰੋਕਥਾਮ ਕਰਦਾ ਹੈਂ। 5.ਪਸ਼ੂ ਦੀ ਦੁੱਧ ਦੀ ਦੇਣ ਦੀ ਸ਼ਮਤਾ ਵਧਦੀ ਹੈ। 6.ਇਹਦੀ ਵਰਤੋਂ ਕਰਨ ਨਾਲ ਥਣਾ ਦੀਆ ਬਿਮਾਰੀਆਂ ਵੀ ਜੀ ਹੁੰਦੀਆ ।ਜਿਵੇਂ ਥਣਾ ਦਾ ਬੰਦ ਹੋਣਾ ਲੇਵੇ ਵਿਚ ਸੋਜ ਦਾ ਆਉਣਾ ਥਣਾ ਵਿੱਚ ਦੁੱਧ ਬਰਾਬਰ ਨਾ ਆਉਣਾ ਆਦਿ।।

Endliv (500ml, 1ltr, 5ltr)

155.001,050.00
  1. ਚੰਗੀ ਪਾਚਨ ਕਿਰਿਆ ਬਣਾਈ ਰੱਖੇ।
  2. ਪਸ਼ੂ ਨੂੰ ਭੁੱਖ ਖੁੱਲ ਕੇ ਲਗਦੀ ਹੈ ਚੰਗੀ ਤਰਾ ਰੱਜ ਕੇ ਚਾਰਾ ਖਾਂਦਾ ਹੈ ।
  3. ਲੀਵਰ ਨੂੰ ਤੰਦਰੁਸਤ ਰੱਖਦਾ ਹੈ ਅਤੇ ਲੀਵਰ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ।
  4. ਪਸ਼ੁ ਨੂੰ ਗਰਮੀ ਤੋਂ ਬਚਾਉਂਦਾ ਹੈ।
  5. ਚੰਗੀ ਸਿਹਤ ਬਣਾਈ ਰੱਖੇ।
  6. ਇਹ ਪਸ਼ੂਆਂ ਵਿੱਚ ਦੁੱਧ ਦੀ ਸਮਰੱਥਾ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ।

Endmin Chelated 1kg, 5kg, 25kg

255.003,495.00
1*ਇਹ ਪਸ਼ੂਆਂ ਦੇ ਮਹੱਤਵਪੂਰਨ ਅੰਗਾਂ ਦੇ ਕੰਮਕਾਜ ਵਿਚ ਸੁਧਾਰ ਕਰਦਾ ਹੈ 2*ਪਸ਼ੂ ਅਗਰ ਵਾਰ ਵਾਰ ਰਪੀਟ ਹੁੰਦਾ ਹੈ ਤਾਂ ਇਹਦੀ ਵਰਤੋ ਕਰਨ ਨਾਲ ਇਹ ਸਮਸਿਆ ਨਹੀ ਹੁੰਦੀ । 3* ਪਸ਼ੂਆਂ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਂਦਾ ਹੈ। 4*ਪਸ਼ੂ ਆਪਣੇ ਸਹੀ ਟਾਇਮ ਤੇ ਹੀਟ ਵਿਚ ਆਉਂਦਾ ਹੈ 5* ਪਸ਼ੂਆਂ ਦੀ ਪਾਚਨ ਅਤੇ ਪ੍ਰਜਣਨ ਸ਼ਕਤੀ ਵਧਾਉਂਦਾ 6*ਪਸ਼ੂ ਦੁੱਧ ਵਧੇਰੇ ਦਿੰਦਾ ਹੈ ਅਤੇ ਫੈਟ ਵੀ ਵੱਧ ਦੀ ਹੈ। 7* ਪਸ਼ੂ ਹਰੀਆਵਲੇ ਰਹਿੰਦੇ ਹਨ

Utrofresh 500ml, 1ltr

160.00240.00